Articles by "ਪੰਜਾਬੀ ਖ਼ਬਰਾਂ"

&pictures 71st Independence Day अपराध अमरनाथ यात्रा अल्पसंख्यक समुदाय ईद का चांद ईद-उल-फितर एस.वी.एन स्कूल एसीपी गुरप्रीत सिंह ऑनलाइन न्यूज़ लुधियाना क़र्ज़ माफ़ी कांग्रेस-सेवा-दल कैप्टन अमरेन्द्र सिंह क्रिश्चियन गुरदीप सिंह गोशा गुरप्रीत गोगी जब हैरी मेट सेजल जागरूकता अभियान जिला कांग्रेस कमेटी जुम्मे की नमाज दिल्ली पब्लिक किड्स स्कूल धर्म एवं संस्कृति धर्म एवं समुदाय नगर-निगम-चुनाव नवजोत कौर सिद्धू नील कमल सोनू पर्यावरण पवन दीवान पवित्र रमजान पवित्र रमजान शरीफ पुलिस सांझ केंद्र पौधारपण प्रदर्शनी फैशन फोर्टिस हॉस्पिटल लुधियाना बॉलीवुड मनीषा शर्मा मनोरंजन राजनीति लाइफ स्टाइल शाही इमाम शिक्षा शिव सेना पंजाब सांसद रमेश संघा सुखबीर बादल स्कूल हिंदी समाचार हेल्थ ਉੱਲੀਨਾਸ਼ਕ ਓਲੰਪੀਅਨ-ਪ੍ਰਿਥੀਪਾਲ-ਹਾਕੀ-ਫੈਸਟੀਵਲ ਅਚਨਚੇਤ ਚੈਕਿੰਗ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਹਾਕੀ ਖਿਡਾਰਣ ਅਪਰਾਧ ਆਜ਼ਾਦੀ ਦਿਵਸ ਸਮਾਗਮ ਆਨਲਾਈਨ ਨਿਊਜ਼ ਲੁਧਿਆਣਾ ਆਰ ਐੱਨ ਢੋਕੇ ਇਸਾਈ ਭਾਈਚਾਰਾ ਸਕੂਲ ਸਭਿਆਚਾ ਸੱਭਿਆਚਾਰ ਸਮਾਜਕ ਸਰਕਾਰੀ ਸਕੂਲ ਸਰਜਰੀ ਕੈਂਪ ਸ਼ਰਧਾਂਜ਼ਲੀ ਸਮਾਗਮ ਸਾਈਕਲ ਰੈਲੀ ਸਾਹਨੇਵਾਲ ਤੋਂ ਦਿੱਲੀ ਘਰੇਲੂ ਹਵਾਈ ਸੇਵਾ ਸਾਹਿਤ ਸਿਹਤ ਸਿਹਤ ਸੁਰੱਖਿਆ ਅਭਿਆਨ ਸਿਖਲਾਈ ਕੋਰਸ ਸਿੱਖਿਆ ਸਿਮਰਜੀਤ ਸਿੰਘ ਬੈਂਸ ਸੁੰਦਰਤਾ ਮੁਕਾਬਲਾ ਸੁਰਭੀ ਮਲਿਕ ਸੇਹਤ ਸੇਵਾ ਦਾ ਅਧਿਕਾਰ ਸ਼ੋਕ ਇਕੱਤ੍ਰਤਾ ਸੋਲਰ ਊਰਜਾ ਸੋਲਰ ਪੈਨਲ ਹੈਕਸਾ ਏਕਸਪੀਰਿਏਂਸ ਸੇਂਟਰ ਹੈਬੋਵਾਲ ਬਾਇਓਗੈਸ ਪਲਾਂਟ ਕਹਾਣੀਕਾਰ ਅਜਮੇਰ ਸਿੱਧੂ ਕਪੜਾ ਕਾਰੋਬਾਰੀ ਕਲਾਮ ਰੂਰਲ ਲੀਡਰਸ਼ਿਪ ਪ੍ਰੋਗਰਾਮ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਕਾਲਜ. ਕਿਲਾ ਰਾਏਪੁਰ ਕੀਰਤਨ ਸਮਾਗਮ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਕੇਂਦਰੀ ਜੇਲ ਲੁਧਿਆਣਾ ਕੈਪਟਨ ਅਮਰਿੰਦਰ ਸਿੰਘ ਖੇਡਾਂ ਖੇਤ ਮਸ਼ੀਨਰੀ ਖੇਤੀ ਯੋਗਤਾ ਪ੍ਰੀਖਿਆ-2017 ਖੇਤੀਬਾੜੀ ਅਤੇ ਬਾਗਬਾਨੀ ਗ਼ਜ਼ਲ ਗਰੰਥ ਗੁਰਭਜਨ ਗਿੱਲ ਜਸਵੰਤ ਜਫ਼ਰ ਜਰਖੜ ਖੇਡਾਂ ਜਰਖੜ-ਖੇਡਾਂ ਜਾਗਰੂਕਤਾ ਰੈਲੀ ਜ਼ਿਲਾ ਪ੍ਰਸ਼ਾਸ਼ਨ ਜ਼ਿਲਾ ਪ੍ਰ੍ਸ਼ਾਸ਼ਨ ਜੀ.ਐਸ.ਟੀ ਦਾ ਵਿਰੋਧ ਜੀਸਸ ਸੈਕਰੇਡ ਹਾਰਟ ਸਕੂਲ ਟਰੇਡ ਯੂਨੀਅਨ ਟਾਟਾ ਮੋਟਰਸ ਟੀਮ ਆਨਲਾਈਨ ਨਿਊਜ਼ ਲੁਧਿਆਣਾ ਡਾ ਸੁਰਜੀਤ ਪਾਤਰ ਡਿਪਟੀ ਕਮਿਸ਼ਨਰ ਤਸਵੀਰ ਪ੍ਰਦਰਸ਼ਨੀ ਤੰਬਾਕੂ ਨੂੰ ਕਹੋ ਨਾ ਤੰਬਾਕੂ ਵਿਰੋਧੀ ਦਿਵਸ ਤਰਵਿੰਦਰ ਕੌਰ ਥਾਵਰਚੰਦ ਗਹਿਲੋਤ ਧਰਮ ਅਤੇ ਵਿਰਸਾ ਨਾਮ ਸਿਮਰਨ ਸਮਾਗਮ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਨੀਲ ਕਮਲ ਸੋਨੂੰ ਨੀਲ-ਕਮਲ-ਸੋਨੂੰ ਪੰਚਮ ਹਸਪਤਾਲ ਪੰਜਾਬ ਸਰਕਾਰ ਪੰਜਾਬ ਸੇਵਾ ਕਮਿਸ਼ਨ ਪੰਜਾਬ ਕਲਚਰਲ ਸੁਸਾਇਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਭਵਨ ਸੱਰੀ ਪੰਜਾਬੀ ਸੰਗੀਤ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪੰਜਾਬੀ ਖ਼ਬਰਾਂ ਪੰਜਾਬੀ ਗ਼ਜ਼ਲ ਪਰੇਡ ਦੀ ਸਲਾਮੀ ਪਾਇਲ ਪੀਏਯੂ ਪੁਲਿਸ ਕਮਿਸ਼ਨਰ ਲੁਧਿਆਣਾ ਪੁਲਿਸ ਕਮਿਸ਼ਨਰੇਟ ਪੌਦੇ ਲਗਾਉਣ ਦੀ ਮੁਹਿੰਮ ਪ੍ਰਦੀਪ ਕੁਮਾਰ ਅਗਰਵਾਲ ਫਾਈਨਲ ਫੋਟੋ ਜਰਨਲਿਸਟ ਐਸੋਸੀਏਸ਼ਨ ਫੋਰਟਿਸ ਹਸਪਤਾਲ ਲੁਧਿਆਣਾ ਫ੍ਰੀ ਮੈਡੀਕਲ ਕੈਂਪ ਬਲਾਸਟ ਅਤੇ ਝੰਡਾ ਰੋਗ ਬਾਜ ਸਾਈਕਲਿੰਗ ਕਲੱਬ ਬਿਜਲੀ ਵਿਭਾਗ ਬੈਂਕ ਆਫ ਇੰਡੀਆ ਭਾਰਤ ਚੋਣ ਕਮਿਸ਼ਨ ਮਨੀਸ਼ਾ ਸ਼ਰਮਾਂ ਮਨੀਸ਼ਾ-ਸ਼ਰਮਾਂ ਮਨੋਰੰਜਨ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਮਲੌਦ ਮਿ-ਐਂਡ-ਮਿਸ-ਗਲੌਰੀਅਸ-ਪੰਜਾਬ ਮਿਸ ਵਰਲਡ ਪੰਜਾਬਣ ਮਿੰਨੀ ਕਹਾਣੀ ਮੁਫਤ ਮੈਡੀਕਲ ਚੈਕਅੱਪ ਕੈਂਪ ਮੈਡੀਕਲ ਮੌਨਸੂਨ ਸੀਜਨ ਯੁਰਿੰਦਰ ਸਿੰਘ ਹੇਅਰ ਯੁਵਰਾਜ ਰਣਇੰਦਰ ਸਿੰਘ ਯੋਗਿਤਾ ਬਾਲੀ ਰਜਿੰਦਰ ਅਹੂਜਾ ਰਵਨੀਤ ਸਿੰਘ ਬਿੱਟੂ ਰਾਜ ਪੱਧਰੀ ਸਮਾਗਮ ਰਾਜਨੀਤੀ ਰਾਜਿੰਦਰ ਅਹੂਜਾ ਰਾਜੇਸ਼ ਰੁਦਰਾ ਰਾਮਗੜ੍ਹੀਆ ਗਰਲਜ਼ ਸੀ. ਸੈਕੰ. ਸਕੂਲ ਰੋਜ਼ਗਾਰ ਲੁਧਿਆਣਾ ਲੋਕ ਇਨਸਾਫ ਪਾਰਟੀ ਵਪਾਰ ਵਰਕਸ਼ਾਪ ਵਿਜੇ ਕੁਮਾਰ ਸਾਂਪਲਾ ਵਿਵਾਨ ਸਿੰਘ ਗਿੱਲ AAP ABC Montessori acid attack victims Administration Aisha Rehman Akash Sharma Annual Athletic Meet Art and Culture Arun Jaitley Arunima Sinha Arya College Aryans Group of Colleges awareness campaign BA Bajaj College Bal Bharati Public School BBPS BCM Kindergarten BCM School Bharat Bhushan Ashu Bharti Foundation Bhartiya Vidya Mandir Bindiya Dance Studio Business C.B.S.E Class X Result Cafe Delish Campus Drive CET Chabeel Channa Mereya Cherubs The Preschool CIIL Class presentation class X CBSE Result cleanliness drive CME Colleges Computer Literacy Program computer skills Cookery Hut counselling Crime Cyber Security cycling expedition D. D. Jain College of Education Daljeet Singh Bhola Grewal Dance Dance Plus 3 DaVita Declamation Contest Delhi Public Kids School Deputy Commissioner District Administration Doctors on Strike Dominic Asquith Dr Arun Mitra Dr L S Chawla Dr Manoj Kumar Sobti Dr R S Bhatia Dr. Asha Dhawan Dr. Kirandeep Kaur Gill Dr. KNS Kang Dr. Meera D Ansal Dr. Shabnam Sidhu Education English News Entertainment Entrepreneurship Awareness Program Environment Environmental Protection Society Events Everest Public Sr. Sec. School Extension Lecture Faculty Development Programme Farewell Party Fashion FBar fellowship films Fish Farming Food and Beverage Fortis Hospital Ludhiana Foundation Day French Hobby Classes Fresher Party Fun and Adventure Gadvasu Garments Machinery GCG GGN Khalsa College GGNIMT GGNIVS GHG Khalsa College GMMSA EXPO GNKCW Goat Farming Government College for Girls Graphics Design and Development Green Land Convent School Green Land Sr. Sec. Public School GST Gulzar Group of Institutes Guru Nanak Girls College Guru Nanak International Public School Guru Nanak Khalsa College for Women Hardik Kumar Hariyali Teej Health Hero Cycles Hindi Poem Recitation HVM Convent Sr. Sec. School IMA IMA Ludhiana Immigration Independence Day India’s Next Superstars Industrial Visit International Yoga Day 2017 Iqbal Happy Ishqbaaaz Jab Harry Met Sejal Jesus’ Sacred Heart School Jijaji Chhat Per Hain Joint Action Committee Jora 10 Numbaria Kabaddi Kahaani 2 Kamla Lohtia S. D. College Karan Johar Kargil Vijay Diwas KCW Khalsa College for Women King Khan Krazy Tabbar Krishan Kumar Bawa Kundan Vidya Mandir School KVM LCET Lia Agarbathi Life Ok LMA Lourd Vijay Ludhiana Ludhiana College of Engineering and Technology Ludhiana First Club Ludhiana Pedallers Club Manisha Sharma Mansha Bahl Mariam Khan Reporting Live Maulana Habibur Rahman Sani Ludhianvi MBA MBD Neopolis mall Medical Mediterranean food Meharans Singh Mere Sai Mithali Raj Mothers Day Music Nadar Production National Doctors Day National SC-ST Hub Neel Kamal Sonu New ABC Montessori School NGO Helping Army Ninja NSIC NSSH Oliver House Preschool and Day care Omaxe Limited Omaxe Royal Residency Online News Ludhiana OP Munjal OP Munjal Rakhbagh Orchid Junior International Orientation Programme Pardeep Kumar Agrawal PAU Pavilion Mall PCTE Photo Gallery Photo Voter ID card Placement Drive Placements Poem Recitation Competition Police DAV Public School Politics Pool Party Preschool Prof Gurbhajan Singh Gill Protest Protest Cycle Rally Punjab & Sind Bank Punjab Government Punjab Police Punjabi Movies Punjabi Sahit Akademi R.S. Model Sr. Sec. School Radisson Blu Hotel Rain Dance party Rajeev Tandon Rajinder Ahuja Rakesh Bharti Mittal Rakhi Ramgarhia Girls College ration-distribution-function Ravi Dubey Ravindra Nath Ravneet Singh Bittu Recitation Religion Religion and Humanity Royal Residency Ludhiana RSETI Sabhyata Sabse Smart Kaun Sacred Heart Sr. Sec. School Sand Pit Activity Saras Mela Sargun Mehta Saroj Khan Dance Academy Sat Paul Mittal School Scholarship Mela Scholarships Schemes Schools SDP College for Women SDP Sen. Sec. School Self Defense Seminar Shah Rukh Khan Shivsena Punjab Simran Verma Social Media Social Work Sony Entertainment Television Sony SAB SP Oswal Special Training Sports Spreading Hope Spring Dale Sri Aurobindo College of Commerce and Management St. Thomas school Star Plus star-plus Sukhbir Singh Badal Summer Camp Summer Feast and Craft Expo Summer Workshop Sunil Jakhar Swimming Pool Talent Hunt Competition Talk Show Tarvinder Kaur Teej Festival Television Tenali Rama text book on respiratory medicine Theatre Workshop top three positions Traffic Marshalls Training Tree Plantation Tree Plantation Drive UCPMA University of Guelph Van Mahotsav Vet Varsity Vigilance Bureau Vijay Gupta Vijay Sampla visa consultancy Vivan Singh Gill women empowerment cell World Environment Day World Photography day World Population Day
ਪੰਜਾਬੀ ਖ਼ਬਰਾਂ लेबलों वाले संदेश दिखाए जा रहे हैं. सभी संदेश दिखाएं

ਸਿੱਖ ਵਾਤਾਵਰਣ ਦਿਵਸ ਦੇ ਮੌਕੇ ਕੱਢੀ ਸਾਈਕਲ ਰੈਲੀ ਦਾ ਦ੍ਰਿਸ਼
ਸਿੱਖ ਵਾਤਾਵਰਣ ਦਿਵਸ ਦੇ ਮੌਕੇ ਕੱਢੀ ਸਾਈਕਲ ਰੈਲੀ ਦਾ ਦ੍ਰਿਸ਼
ਲੁਧਿਆਣਾ, 14 ਮਾਰਚ, 2018 (ਟੀਮ ਆਨਲਾਈਨ ਨਿਊਜ਼ ਲੁਧਿਆਣਾ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਸਰਾਭਾ ਨਗਰ, ਲੁਧਿਆਣਾ ਵਲੋਂ ਬਣਾਈ ਗਏ ਬਾਜ ਸਾਈਕਲਿੰਗ ਕਲੱਬ ਵਲੋਂ ਸਿੱਖ ਵਾਤਾਵਰਨ ਦਿਵਸ ਦੇ ਮੌਕੇ ਤੇ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਸਾਈਕਲ ਨੂੰ ਇਕ ਪ੍ਰਦੂਸ਼ਣ ਰਹਿਤ ਆਵਾਜਾਈ ਸਾਧਨ ਦੇ ਤੌਰ 'ਤੇ ਪ੍ਰਚੱਲਤ ਕਰਨਾ ਹੈ।

ਇਹ ਰੈਲੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਸਰਾਭਾ ਨਗਰ, ਲੁਧਿਆਣਾ ਤੋਂ ਤਕਰੀਬਨ ਸਵੇਰੇ 7:30 ਵਜੇ ਆਰੰਭ ਹੋ ਕੇ ਭਾਈ ਰਧਣੀਰ ਸਿੰਘ ਨਗਰ ਦੇ ਈ-ਬਲਾਕ, ਐਚ-ਬਲਾਕ, ਜੇ-ਬਲਾਕ, ਆਈ-ਬਲਾਕ ਅਤੇ ਹਾਊਸਿੰਗ ਬੋਰਡ ਕਲੋਨੀ ਦੇ ਗੁਰਦੁਆਰਾ ਸਾਹਿਬ ਤੋਂ ਹੁੰਦੀ ਹੋਈ ਗੁਰਦੁਆਰਾ ਸਰਾਭਾ ਨਗਰ ਵਿਖੇ ਸਮਾਪਤ ਹੋਈ। ਇਸ ਮੌਕੇ ਬੀਬੀਆਂ ਅਤੇ ਬੱਚਿਆਂ ਸਮੇਤ ਸੰਗਤ ਨੇ ਹਿੱਸਾ ਲਿਆ।

ਇਸ ਰੈਲੀ ਦੌਰਾਨ ਗੁਰਦੁਆਰਾ ਸਾਹਿਬ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ 'ਬਲਿਹਾਰੀ ਕੁਦਰਤ ਵਸਿਆ' ਅਧੀਨ ਸਾਰੇ ਗੁਰਦੁਆਰਾ ਸਾਹਿਬਾਨ ਅੰਦਰ ਪੌਦੇ ਵੀ ਲਗਵਾਏ ਗਏ ਅਤੇ ਨਾਲ ਹੀ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਬੇਨਤੀ ਵੀ ਕੀਤੀ ਗਈ ਕਿ ਉਹ ਵੀ ਆਪਣੇ ਆਪਣੇ ਇਲਾਕੇ ਵਿਚ ਪੌਦੇ ਲਗਵਾਉਣ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਹੋਰ ਉਪਰਾਲੇ ਆਰੰਭ ਕਰਨ। ਗੁਰਦੁਆਰਾ ਸਰਾਭਾ ਨਗਰ ਵਲੋਂ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਆਸਵਾਸਨ ਦਿੱਤਾ ਗਿਆ ਕਿ ਪੌਦੇ ਲਗਵਾਉਣ ਸਬੰਧੀ ਜਿਸ ਕਿਸੇ ਵੀ ਮਦਦ ਦੀ ਜ਼ਰੂਰਤ ਹੋਵੇ ਗੁਰਦੁਆਰਾ ਉਸ ਲਈ ਹਮੇਸਾਂ ਹਾਜ਼ਰ ਹੈ।

ਗੁਰਦੁਆਰਾ ਸਰਾਭਾ ਨਗਰ ਦੇ ਪ੍ਰਧਾਨ ਬਲਬੀਰ ਸਿੰਘ ਨੇ ਆਪਣੇ ਸੰਦੇਸ਼ ਵਿਚ ਸੰਗਤ ਨੂੰ ਕਿਹਾ ਕਿ ਵਾਤਾਵਰਨ ਦੀ ਸੰਭਾਲ ਇਸ ਸਮੇਂ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਹੁਣ ਵੀ ਇਸ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਬਹੁਤ ਕੰਢੇ ਬੀਜ ਕੇ ਜਾਵਾਂਗੇ। ਇਸ ਰੈਲੀ ਵਿਚ ਗੁਰਦੁਆਰਾ ਸਾਹਿਬ ਦੇ ਸਬਾਕਾ ਪ੍ਰਧਾਨ ਸਿੰਗਾਰਾ ਸਿੰਘ, ਜੁਗਿੰਦਰ ਸਿੰਘ ਨਾਗਪਾਲ, ਜਤਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਰਵਿੰਦਰ ਕੌਰ ਅਤੇ ਕਮੇਟੀ ਮੈਂਬਰਾਂ ਨੇ ਵੀ ਭਾਗ ਲਿਆ।

ਗੁਰਸਿਮਰਨ ਸਿੰਘ ਮੰਡ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ 76ਵਾਂ ਜਨਮ ਦਿਨ ਮਨਾਉਂਦੇ ਕਾਂਗਰਸੀ ਵਰਕਰ
ਗੁਰਸਿਮਰਨ ਸਿੰਘ ਮੰਡ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ 76ਵਾਂ ਜਨਮ ਦਿਨ ਮਨਾਉਂਦੇ ਕਾਂਗਰਸੀ ਵਰਕਰ
ਲੁਧਿਆਣਾ, 11 ਮਾਰਚ 2018 (ਰਜਿੰਦਰ ਅਹੂਜਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ 76ਵਾਂ ਜਨਮ ਦਿਨ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਥਾਨਕ ਪੰਜਾਬ ਪ੍ਰਦੇਸ਼ ਕਾਂਗਰਸ ਲੋਕਲ ਬੋਡੀਜ਼ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਵਿਖੇ ਮਨਾਇਆ ਗਿਆ। ਇਸ ਮੌਕੇ ਉਹਨਾਂ ਵੱਲੋ ਫੱਲ, ਮਠਿਆਈਆਂ ਅਤੇ ਪੈਸਟਰੀਆਂ ਵੰਡੀਆਂ ਗਈਆਂ।

ਮੰਡ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤਾਂ ਜੋ ਪੰਜਾਬ ਦੇ ਵਿਕਾਸ ਵਿੱਚ ਕੋਈ ਕਮੀ ਨਾ ਆ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ ਆਰ ਆਈ ਸੂਰਤ ਸਿੰਘ ਦਿਉਲ, ਪਵਨ ਕੁਮਾਰ ਧਵਨ, ਭਵਜੋਤ ਸਿੰਘ ਜਨਰਲ ਸਕੱਤਰ ਪੰਜਾਬ ਕਾਂਗਰਸ ਸੋਸ਼ਲ ਮੀਡੀਆ ਸੈਲ ਪੰਜਾਬ, ਮਨਿੰਦਰ ਸਿੰਘ ਥਿੰਦ, ਹਰਦੇਵ ਸਿੰਘ ਨਾਰੰਗਵਾਲ, ਬਲਵਿੰਦਰ ਸਿੰਘ ਗਰੇਵਾਲ, ਡਾ ਸਿੰਗਲਾ, ਮਨਦੀਪ ਸਿੰਘ ਰਾਣਾ, ਐਸ ਡੀ ੳ ਸੇਵਾ ਸਿੰਘ, ਕੁਲਦੀਪ ਸਿੰਘ ਮਠਾੜੂ, ਵਿਸ਼ਾਲ ਅਰੋੜਾ, ਗੁਰਜੰਟ, ਨਰਿੰਦਰ ਸਿੰਘ, ਬਲਜਿੰਦਰ ਸਿੰਘ, ਬਲਿਹਾਰ ਸਿੰਘ ਸੇਵਾਦਾਰ ਨਾਨਕਸਰ, ਕਰਨ ਸਿੰਘ, ਬਰਜੇਸ ਬੇਕਟਰ, ਅਨਵਰ ਅਲੀ, ਰਿਸੀ ਪਾਲ, ਮਨਜੀਤ ਸਿੰਘ, ਵਿੱਕੀ ਵਰਮਾ, ਭੋਲਾ ਦਿਉਲ, ਸੁਨੀਲ ਕੁਮਾਰ, ਹਰਿੰਦਰ ਸਿੰਘ ਬੂਟਾ, ਅਭਿਸ਼ੇਕ ਧਵਨ, ਅਭਿਵੇਕ ਧਵਨ ਆਦਿ ਹਾਜ਼ਰ ਸਨ।

ਵਿਧਾਇਕ ਸਿਮਰਜੀਤ ਸਿੰਘ ਬੈਂਸ
ਵਿਧਾਇਕ ਸਿਮਰਜੀਤ ਸਿੰਘ ਬੈਂਸ
ਲੁਧਿਆਣਾ, 10 ਮਾਰਚ 2018 (ਇਕਬਾਲ ਹੈਪੀ): ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਕਾਂਗਰਸੀ ਆਗੂਆਂ ਵਲੋਂ ਨਜਾਇਜ ਮਾਇਨਿੰਗ ਕਰਕੇ ਕੁਦਰਤੀ ਸਰੋਤਾਂ ਦੀ ਕੀਤੀ ਜਾ ਰਹੀ ਤਬਾਹੀ ਵਿਰੁੱਧ ਹੁਣ ਸਰਕਾਰ ਦੇ ਆਪਣੇ ਹੀ ਨੁਮਾਇੰਦਿਆਂ ਨੇ ਅਵਾਜ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਵਾਇਲਡ ਲਾਈਵ ਬੋਰਡ ਦੇ ਮੈਂਬਰ ਟਿੱਕਾ ਸ਼ਿਵ ਚੰਦ ਭਲਾਣ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ 'ਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਚਲ ਰਹੇ ਕਰੈਸ਼ਰਾਂ ਨਾਲ ਇਨਾਂ ਪਹਾੜਾਂ ਦੀ ਹੋ ਰਹੀ ਬਰਬਾਦੀ ਦਾ ਜਿਕਰ ਕਰਦਿਆਂ ਸਾਫ ਤੌਰ ਉੱਤੇ ਲਿਖਿਆ ਹੈ ਕਿ ਇਸ ਕਾਰਵਾਈ 'ਚ ਸਭ ਤੋਂ ਮੋਹਰੀ ਗੰਗਾ ਸਟੋਨ ਕਰੈਸ਼ਰ ਹੈ। ਇਸ ਸਟੋਨ ਕਰੈਸ਼ਰ ਦਾ ਮਾਲਕ ਵਿਧਾਨ ਸਭਾ ਵਿਚ ਮੌਜੂਦਾ ਸਪੀਕਰ ਰਾਣਾ ਕੇ.ਪੀ ਸਿੰਘ ਦੇ ਜਵਾਈ ਧਰੁਵ ਸਿੰਘ ਕੰਵਰ ਦਾ ਪਰਿਵਾਰ ਹੈ। ਜਿਸ ਤੋਂ ਸਾਫ ਹੋ ਗਿਆ ਹੈ ਕਿ ਸਪੀਕਰ ਵਿਧਾਨ ਸਭਾ ਦੇ ਜਵਾਈ ਜਿੰਮੇਵਾਰ ਹਨ ਤੇ ਉਨਾਂ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਬੈਂਸ ਅੱਜ ਲੁਧਿਆਣਾ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਵਿਧਾਇਕ ਬੈਂਸ ਨੇ ਕਿਹਾ ਕਿ ਸਰਕਾਰ ਦੇ ਆਪਣੇ ਨੁਮਾਇੰਦੇ ਵਲੋਂ ਲਿਖੇ ਇਸ ਪੱਤਰ ਨੂੰ ਅਧਾਰ ਬਣਾ ਕੇ ਇਸ ਪੱਤਰ ਵਿਚ ਲਿਖੇ ਸਾਰੇ ਸਟੋਨ ਕਰੈਸ਼ਰਾਂ ਸਮੇਤ ਸਪੀਕਰ ਦੇ ਜਵਾਈ ਦੇ ਪਰਿਵਾਰ ਦੇ ਕਰੈਸ਼ਰ ਉੱਤੇ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਉਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਰ ਕਾਨੂੰਨੀ ਮਾਈਨਿੰਗ ਨੂੰ ਹੈਲੀਕਾਪਟਰ ਰਾਹੀਂ ਲੱਭ ਰਹੇ ਹਨ, ਪਰ ਉਸਨੂੰ ਸਰਕਾਰ ਦੇ ਨੁਮਾਇੰਦੇ ਨੇ ਖੁਦ ਹੀ ਮੁੱਖ ਮੰਤਰੀ ਸਾਹਿਬ ਤੱਕ ਇਸ ਪੱਤਰ ਰਾਹੀਂ ਪਹੁੰਚਾ ਕੇ ਇਹ ਦੱਸ ਦਿੱਤਾ ਹੈ ਕਿ ਇਹ ਮਾਈਨਿੰਗ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਸਰਕਾਰ ਦੇ ਵੱਡੇ ਆਗੂ ਹੀ ਹਨ। ਬੈਂਸ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਅਗਾਮੀ ਸ਼ੈਸਨ ਦੇ ਵਿਚ ਜੋਰ ਸ਼ੋਰ ਨਾਲ ਉਠਾਉਣਗੇ। ਉਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਦਾ ਅਸਤੀਫਾ ਲੈਣ ਅਤੇ ਸ਼ਿਵਾਲਿਕ ਦੇ ਪਹਾੜੀਆਂ ਦੀ ਹੋਈ ਤਬਾਹੀ ਦਾ ਸਰਵੇ ਕਿਸੇ ਨਿਰਪੱਖ ਏਜੰਸੀ ਕੋਲੋਂ ਕਰਵਾਇਆ ਜਾਵੇ ਅਤੇ ਇਹਨਾਂ ਪਹਾੜੀਆਂ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਾਣ।

ਸਾਹਨੇਵਾਲ ਤੋਂ ਦਿੱਲੀ ਘਰੇਲੂ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਤੋਂ ਆਈ ਪਹਿਲੀ ਫਲਾਈਟ ਤੋਂ ਲੁਧਿਆਣਾ ਆਏ ਯਾਤਰੀਆਂ ਦਾ ਸਵਾਗਤ ਕਰਦੇ ਲੋਕਸਭਾ ਸਾਂਸਦ ਰਵਨੀਤ ਬਿੱਟੂ ਅਤੇ ਹੋਰ
ਸਾਹਨੇਵਾਲ ਤੋਂ ਦਿੱਲੀ ਘਰੇਲੂ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਤੋਂ ਆਈ ਪਹਿਲੀ ਫਲਾਈਟ ਤੋਂ ਲੁਧਿਆਣਾ ਆਏ ਯਾਤਰੀਆਂ ਦਾ ਸਵਾਗਤ ਕਰਦੇ ਲੋਕਸਭਾ ਸਾਂਸਦ ਰਵਨੀਤ ਬਿੱਟੂ ਅਤੇ ਹੋਰ
ਲੁਧਿਆਣਾ, 02 ਸਤੰਬਰ 2017 (ਤਰਵਿੰਦਰ ਕੌਰ): ਸ਼ਹਿਰ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿਕਾਸ ਨੂੰ ਉਸ ਵੇਲੇ ਹੋਰ ਹੁਲਾਰਾ ਮਿਲ ਗਿਆ, ਜਦੋਂ ਲੰਮੇ ਸਮੇਂ ਤੋਂ ਬੰਦ ਪਈ ਸਾਹਨੇਵਾਲ-ਦਿੱਲੀ ਹਵਾਈ ਸੇਵਾ ਮੁੜ ਤੋਂ ਸ਼ੁਰੂ ਹੋ ਗਈ। ਅੱਜ ਬਾਅਦ ਦੁਪਹਿਰ 1.50 ਵਜੇ ਜਿਉਂ ਹੀ ਅਲਾਂਇੰਸ ਏਅਰ ਦੀ ਫਲਾਈਟ ਨੇ ਸਾਹਨੇਵਾਲ ਹਵਾਈ ਅੱਡੇ ਦੇ ਰੰਨਵੇਅ ਨੂੰ ਛੂਹਿਆ ਤਾਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕਾਂ, ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਸੈਂਕੜੇ ਇਲਾਕਾ ਨਿਵਾਸੀਆਂ ਨੇ ਤਾੜੀਆਂ ਅਤੇ ਫੁੱਲਾਂ ਗੁਲਦਸਤਿਆਂ ਨਾਲ ਇਸ ਦਾ ਸਵਾਗਤ ਕੀਤਾ।

ਹਲਕਾ ਲੁਧਿਆਣਾ (ਉੱਤਰੀ) ਵਿੱਚ 'ਸਿਹਤ ਸੁਰੱਖਿਆ ਅਭਿਆਨ' ਦੀ ਸ਼ੁਰੂਆਤ ਦੌਰਾਨ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਕਿੱਟ ਅਤੇ ਬੀਮਾ ਪਾਲਸੀ ਵੰਡਦੇ ਵਿਧਾਇਕ ਰਾਕੇਸ਼ ਪਾਂਡੇ
ਹਲਕਾ ਲੁਧਿਆਣਾ (ਉੱਤਰੀ) ਵਿੱਚ 'ਸਿਹਤ ਸੁਰੱਖਿਆ ਅਭਿਆਨ' ਦੀ ਸ਼ੁਰੂਆਤ ਦੌਰਾਨ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਕਿੱਟ ਅਤੇ ਬੀਮਾ ਪਾਲਸੀ ਵੰਡਦੇ ਵਿਧਾਇਕ ਰਾਕੇਸ਼ ਪਾਂਡੇ
ਲੁਧਿਆਣਾ, 01 ਸਤੰਬਰ 2017 (ਆਨਲਾਈਨ ਨਿਊਜ਼ ਲੁਧਿਆਣਾ): ਹਲਕਾ ਵਿਧਾਇਕ ਰਾਕੇਸ਼ ਪਾਂਡੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਲੁਧਿਆਣਾ (ਉੱਤਰੀ) ਵਿੱਚ 'ਸਿਹਤ ਸੁਰੱਖਿਆ ਅਭਿਆਨ' ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਤਹਿਤ ਕੱਚੇ ਸਫਾਈ ਕਰਮਚਾਰੀਆਂ ਨੂੰ ਉਨਾਂ ਦੇ ਨਿੱਤ ਦਿਨ ਦਾ ਸਾਜੋ-ਸਮਾਨ (ਸੁਰੱਖਿਆ ਕਿੱਟਾਂ) ਅਤੇ ਬੀਮਾ ਪਾਲਸੀਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।

ਮਿਸ ਵਰਲਡ ਪੰਜਾਬਣ ਟਰਾਫੀ
ਮਿਸ ਵਰਲਡ ਪੰਜਾਬਣ ਟਰਾਫੀ
ਕੈਨੇਡਾ ਤੋਂ ਇਲਾਵਾ ਭਾਰਤ, ਅਮਰੀਕਾ, ਆਸਟਰੇਲੀਆਂ, ਨਿਊਜ਼ੀਲੈਂਡ ਤੇ ਯੁਰੋਪ ਤੋਂ ਵੀ ਮਟਿਆਰਾਂ ਲੈਣਗੀਆਂ ਹਿੱਸਾ

ਬਰੈਮਪਟਨ, ਲਧਿਆਣਾ, 01 ਸਤੰਬਰ 2017 (ਮਨੀਸ਼ਾ ਸ਼ਰਮਾ): ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਬਾਤ ਪਾਉਦਾਂ ਅੰਤਰ-ਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲਾ ਮਿਸ ਵਰਲਡ ਪੰਜਾਬਣ- 2017 ਇਸ ਵਰੇ 11 ਨਵੰਬਰ ਦਿਨ ਸ਼ਨੀਵਾਰ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸ਼ਾਨੋ-ਸ਼ੋਕਤ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਦੁਨੀਆਂ ਭਰ ਦੀਆਂ ਸੁੰਦਰ-ਸੁਸ਼ੀਲ ਪੰਜਾਬੀ ਮਟਿਆਰਾਂ ਦਾ ਇਕੋ ਇਕ ਵਕਾਰੀ ਤੇ ਦਿਲਚਸਪ ਮੁਕਾਬਲਾ ਪੰਜਾਬੀ ਸਿਰਮੋਰ ਸੰਸਥਾ ਸੱਭਿਆਚਾਰਕ ਸੱਥ ਪੰਜਾਬ ਵਲੋਂ ਸਾਲ 1993 ਤੋਂ ਲਗਾਤਾਰ ਕਰਵਾਇਆ ਜਾਂਦਾ ਆ ਰਿਹਾ ਹੈ।

-ਨਗਰ ਨਿਗਮ ਅਤੇ ਨਗਰ ਕੌਂਸਲਾਂ ਕਰਵਾਉਣਗੀਆਂ ਸਰਵੇਖਣ
-ਸਰਵੇਖਣ ਦੌਰਾਨ ਸਹੀ ਜਾਣਕਾਰੀ ਦਰਜ ਕਰਵਾਈ ਜਾਵੇ - ਵਧੀਕ ਡਿਪਟੀ ਕਮਿਸ਼ਨਰ

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਭੀ ਮਲਿਕ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਭੀ ਮਲਿਕ
ਲੁਧਿਆਣਾ, 31 ਅਗਸਤ 2017 (ਮਨੀਸ਼ਾ ਸ਼ਰਮਾ): 'ਪੰਜਾਬ ਸ਼ਹਿਰੀ ਅਵਾਸ ਯੋਜਨਾ 2017' ਤਹਿਤ ਜ਼ਿਲਾ ਲੁਧਿਆਣਾ ਦੇ ਸ਼ਹਿਰੀ ਇਲਾਕਿਆਂ ਦੇ ਅਨੁਸੂਚਿਤ ਜਾਤਾਂ/ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਤ ਬੇਘਰੇ ਯੋਗ ਲਾਭਪਾਤਰੀਆਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਅਤੇ ਸਬੰਧਤ ਨਗਰ ਕੌਂਸਲਾਂ ਵੱਲੋਂ ਸਰਵੇਖਣ 1 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ 30 ਸਤੰਬਰ, 2017 ਤੱਕ ਮੁਕੰਮਲ ਕੀਤਾ ਜਾਵੇਗਾ।

Author Name

संपर्क फ़ॉर्म

नाम

ईमेल *

संदेश *

Blogger द्वारा संचालित.