Showing posts with label ਮਨੋਰੰਜਨ. Show all posts
Showing posts with label ਮਨੋਰੰਜਨ. Show all posts

Tuesday, 6 June 2017

ਮਿ: ਐਂਡ ਮਿਸ ਗਲੌਰੀਅਸ ਪੰਜਾਬ ਦੇ ਤੀਸਰੇ ਆਡੀਸ਼ਨ ਮੋਕੇ ਪ੍ਰਤੀਭਾਗੀਆਂ ਨੇ ਦਿਖਾਈ ਆਪਣੀ ਪ੍ਰਤਿਭਾ

ਮਿ: ਐਂਡ ਮਿਸ ਗਲੌਰੀਅਸ ਪੰਜਾਬ ਦੇ ਤੀਸਰੇ ਆਡੀਸ਼ਨ ਮੋਕੇ ਪ੍ਰਤੀਭਾਗੀਆਂ ਨੇ ਦਿਖਾਈ ਆਪਣੀ ਪ੍ਰਤਿਭਾ

ਮਿ: ਐਂਡ ਮਿਸ ਗਲੌਰੀਅਸ ਪੰਜਾਬ ਦੇ ਤੀਸਰੇ ਆਡੀਸ਼ਨ ਮੋਕੇ ਗਰੁੱਪ ਫੋਟੋ ਖਿਚਵਾਉਂਦੇ ਓਰਗਾਨੀਜ਼ਰ ਅਤੇ ਮਾਡਲ
ਲੁਧਿਆਣਾ, 06 ਜੂਨ 2017 (ਮਨੀਸ਼ਾ ਸ਼ਰਮਾਂ): ਬੀਤੇ ਦਿਨ ਫਿਲਮੀ ਫੋਕਸ ਪੰਜਾਬੀ ਮੈਗਜੀਨ ਵੱਲੋਂ ਵਿਖੇ ਕਰਵਾਏ ਗਏ ਮਿ: ਐਂਡ ਮਿਸ ਗਲੋਰੀਅਸ ਪੰਜਾਬ ਮਾਡਲਿੰਗ ਸ਼ੋਅ ਸਥਾਨਕ ਜੇ ਐਮ ਡੀ ਮਾਲ ਵਿਖੇ ਕਰਵਾਏ ਗਏ ਆਡੀਸ਼ਨ ਦੋਰਾਨ ਅਨੇਕਾਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਦੋਰਾਨ ਜੱਜਾਂ ਦੀ ਭੁਮਿਕਾ ਵਿਸ਼ੇਸ਼ ਤੋਰ ਤੇ ਜਸਬੀਰ ਸਿੰਘ ਮਣਕੂ (ਪ੍ਰੋਡਿਊਸਰ ਤੇ ਮਾਡਲ), ਕਰਨ, ਵਿਨੀਤ (ਕੋਰੀਓਗ੍ਰਾਫਰ), ਅੰਸ਼ੁਲ (ਮਾਡਲ), ਹਨੀ ਕੁਮਾਰ, ਸੋਨੂੰ ਵਰਮਾ, ਪੁਸ਼ਪਿੰਦਰ ਸਿੰਘ (ਕੇ.ਕੇ.ਮਾਡਲਜ), ਹਨੀ ਹਰਦੀਪ ਕੁਮਾਰ (ਐਚ ਵੰਨ ਵਾਈ ਐਂਟਰਟੇਨਮੈਂਟ) ਨੇ ਨਿਭਾਈ।