Saturday, 19 August 2017

ਰਾਮਗੜ੍ਹੀਆ ਗਰਲਜ਼ ਸੀ. ਸੈਕੰ. ਸਕੂਲ ਦੇ ਵਿਦਿਆਰਥੀਆ ਵਲੋਂ ਡੇਂਗੂ ਤੋ ਜਾਗਰੂਕ ਕਰਨ ਲਈ ਰੈਲੀ

ਡੇਂਗੂ ਤੋ ਬਚਾਵ ਬਾਰੇ ਸਲੋਗਨਾਂ ਦੂਆਰਾ ਜਾਗਰੂਕ ਕਰਦੇ ਵਿਦਿਆਰਥੀ
ਡੇਂਗੂ ਤੋ ਬਚਾਵ ਬਾਰੇ ਸਲੋਗਨਾਂ ਦੂਆਰਾ ਜਾਗਰੂਕ ਕਰਦੇ ਵਿਦਿਆਰਥੀ
ਲੁਧਿਆਣਾ, 19 ਅਗਸਤ 2017 (ਮਨੀਸ਼ਾ ਸ਼ਰਮਾ): ਅੱਜ ਰਾਮਗੜ੍ਹੀਆ ਗਰਲਜ਼ ਸੀ. ਸੈਕੰ. ਸਕੂਲ ਦੇ ਵਿਦਿਆਰਥੀਆ ਵਲੋਂ ਡੇਂਗੂ ਤੋ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ। ਰੈਲੀ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਕਵਲਜੀਤ ਕੌਰ ਕਲਸੀ ਵਲੋਂ ਕੀਤੀ ਗਈ।

ਵਿਦਿਆਰਥੀਆ ਵੱਲੋ ਰੈਲੀ ਦੋਰਾਨ ਡੇਗੂ ਦੇ ਫੈਲਣ ਦੇ ਕਾਰਨ, ਇਸ ਤੋ ਬਚਾਵ ਬਾਰੇ ਸਲੋਗਨਾਂ ਦੂਆਰਾ ਜਾਗਰੂਕ ਕੀਤਾ ਗਿਆ। ਇਸ ਰੈਲੀ ਵਿੱਚ ਸਕੂਲ ਦੇ ਅਧਿਆਪਕ ਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਵਲੋਂ ਬੱਚਿਆ ਨੂੰ ਡੇਂਗੂ ਦੇ ਰੋਗ ਸੰਬੰਧੀ ਜਾਗਰੂਕ ਕੀਤਾ ਗਿਆ।
Share This Article with your Friends

0 comments: